ਮਾਮਲਾ ਖੰਨਾ ਤੋਂ ਲੁਧਿਆਣਾ ਜਾਣ ਵਾਲੇ ਨੈਸ਼ਨਲ ਹਾਈਵੇ ਦਾ ਹੈ ਜਿੱਥੇ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ ਵਾਪਰ ਗਿਆ । ਔਰਤਾਂ ਨਾਲ ਭਰੀ ਧਾਗਾ ਫੈਕਟਰੀ ਦੀ ਬੱਸ ਦੀ ਸਰੀਏ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ ।

A painful accident happened due to dense fog, a bus collided with a truck, 2 died.

#punjabnews #accidentnews #khannaaccident